| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Basaa-é. 1. ਵਰਤਾਈ, ਸਥਿਤ ਕੀਤੀ। 2. ਆਬਾਦ ਕੀਤੇ, ਭਾਵ ਕਈ ਜੂਨਾਂ ਭੁਗਤੀਆਂ, ਟਿੱਕ ਗਿਆ, ਵਸ ਗਿਆ। 1, enshrined, imbibed. 2. occupied, abide. ਉਦਾਹਰਨਾ:
 1.  ਕੁਸਲ ਖੇਮ ਪ੍ਰਭਿ ਆਪਿ ਬਸਾਏ ॥ (ਵਸਾਈ, ਵਰਤਾਈ, ਸਥਿਤ ਕੀਤੀ). Raga Gaurhee 5, 158, 1:2 (P: 197). 2. ਐਸੇ ਘਰ ਹਮ ਬਹੁਤ ਬਸਾਏ ॥ (ਆਬਾਦ ਕੀਤੇ, ਭਾਵ ਕਈ ਜੂਨਾਂ ਭੁਗਤੀਆਂ). Raga Gaurhee, Kabir, 13, 1:1 (P: 326).
 ਉਦਾਹਰਨ:
 ਕਤਹੂ ਨ ਜਾਏ ਘਰਹਿ ਬਸਾਏ ॥ (ਟਿੱਕ ਗਿਆ, ਵਸ ਗਿਆ). Raga Kaanrhaa 5, 46, 1:2 (P: 1307).
 | 
 
 | SGGS Gurmukhi-English Dictionary |  | 1. enshrined, imbibed. 2. occupied, abide. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਬਸਾਉਣਾ, ਬਸਾਇ ਅਤੇ ਬਸਾਈ। 2. ਵਰਖਾਏ. ਵਰ੍ਹਾਏ. “ਫੂਲ ਸੁਰਾਨ ਬਸਾਏ.” (ਦੱਤਾਵ) “ਤਬ ਸਭ ਲੋਗਨ ਫੂਲ ਬਸਾਏ.” (ਗੁਪ੍ਰਸੂ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |