| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Baaḋʰ. ਮਿਥਿਆ। false, pseudo. ਉਦਾਹਰਨ:
 ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥ Raga Gaurhee 5, Asatpadee 15, 4:1 (P: 242).
 | 
 
 | Mahan Kosh Encyclopedia |  | ਸੰ. वाध्. ਧਾ. ਰੋਕਣਾ, ਦੁੱਖ ਦੇਣਾ, ਨਿਕਾਲਣਾ (ਕੱਢਣਾ). 2. ਨਾਮ/n. ਕਲੇਸ਼. ਦੁੱਖ. “ਅਨੇਕ ਬਾਧ ਬਾਧਤੇ ਸਦੀਵ ਸਤ੍ਯਨਾਮ ਹਿਤ.” (ਗੁਪ੍ਰਸੂ) 3. ਵਿ. ਰੋਕਣ ਵਾਲਾ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |