Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baapaa. ਪਿਤਾ। father. ਉਦਾਹਰਨ: ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥ Raga Sireeraag 5, 97, 2:2 (P: 51).
|
Mahan Kosh Encyclopedia |
(ਵਰਨ) ਦੇਖੋ- ਵਰਣ। 2. ਰੰਗ (ਵਰਣ). “ਵਰਨੁ ਚਿਹਨ ਨ ਜਾਇ ਲਖਿਆ.” (ਵਡ ਛੰਤ ਮਃ ੫) 3. ਜਾਤਿਭੇਦ. “ਚਾਰੇ ਵਰਨ ਆਖੈ ਸਭੁ ਕੋਈ.” (ਭੈਰ ਮਃ ੩) ਦੇਖੋ- ਚਾਰਵਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|