| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bi-u-haar⒰. 1. ਵਿਹਾਰ, ਵਣਜ। 2. ਕਰਮ, ਕੰਮ। 3. ਵਰਤਾਰਾ। 4. ਕੰਮ ਕਾਜ, ਕਾਰ ਵਿਹਾਰ। 5. ਲੈਣ ਦੇਣ। 1. business. 2. occupation. 3. deal. 4. conduct. 5. dealing, affairs. ਉਦਾਹਰਨਾ:
 1.  ਨਾਮੋ ਧਨੁ ਨਾਮੋ ਬਿਉਹਾਰੁ ॥ Raga Gaurhee 5, 118, 1:2 (P: 189).
 2.  ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥ Raga Gaurhee, Kabir, 57, 3:1 (P: 336).
 3.  ਕਲਿ ਕਲੇਸ ਨ ਕਛੂ ਬਿਆਪੈ ਸੰਤਸੰਗਿ ਬਿਉਹਾਰੁ ॥ Raga Kedaaraa 5, 12, 1:2 (P: 1121).
 4.  ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ Raga Sorath 9, 12, 3:1 (P: 634).
 5.  ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥ Raga Tilang 9, 2, 2:1 (P: 727).
 | 
 
 | SGGS Gurmukhi-English Dictionary |  | 1. business. 2. occupation. 3. deal. 4. conduct. 5. dealing, affairs. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਬਿਉਹਾਰ. “ਸਚੁ ਸਾਹ ਸੇ, ਜਿਨ ਸਚਾ ਬਿਉਹਾਰੁ.” (ਵਾਰ ਰਾਮ ੨ ਮਃ ੫) 2. ਦੇਖੋ- ਬਿਉਹਾਰ 2. “ਸਾਧ ਸੰਗਿ ਹੋਇ ਤਿਸੁ ਬਿਉਹਾਰੁ.” (ਭੈਰ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |