Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Bil. ਖੁੱਡ, ਗੋਲਕ। body appertures. ਉਦਾਹਰਨ: ਬਿਲ ਬਿਰਥੇ ਚਾਹੈ ਬਹੁ ਬਿਕਾਰ ॥ Raga Basant 1, Asatpadee 2, 2:2 (P: 1188).
|
| Punjabi Translation | |
(1) n.m. bill, invoice; Aegle marnelos. (2) n.f. same as ਖੁੱਡ hole.
|
| SGGS Gurmukhi-English Dictionary |
body apertures.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
(1) n.m. bill, invoice; Aegle marnelos. (2) n.f. same as ਖੁੱਡ hole.
|
| Mahan Kosh Encyclopedia | |
ਸੰ. बिल्. ਧਾ. ਛੇਦ ਕਰਨਾ, ਚੀਰਨਾ। 2. ਨਾਮ/n. ਖੁੱਡ। 3. ਕੰਦਰਾ. ਗੁਫਾ. “ਬਿਲ ਬਿਰਥੇ ਚਾਹੈ ਬਹੁ ਬਿਕਾਰ” (ਬਸੰ ਅ: ਮਃ ੧) ਦੇਹ ਰੂਪੀ ਗੁਫਾ ਵਿੱਚ ਬੈਠਾ ਅੰਤਹਕਰਣ ਵ੍ਰਿਥਾ ਬਹੁਤ ਵਿਕਾਰ ਚਿਤਵਦਾ ਹੈ। 4. ਸੰ. ਬਿਲ੍ਵ. ਬਿਲ ਦਾ ਬਿਰਛ ਅਤੇ ਫਲ. ਸੰਸਕ੍ਰਿਤ ਵਿੱਚ ਬਿਲ (ਖੁੱਡ) ਅਤੇ ਬਿਲ੍ਵ “ਵ” ਨਾਲ ਭੀ ਸਹੀ ਹਨ. Aegle Marmelos. ਇਸ ਦੀ ਤਾਸੀਰ ਗਰਮਖੁਸ਼ਕ ਹੈ. ਬਿਲ ਪੁਸ਼੍ਟਿਕਾਰਕ ਅਤੇ ਪੇਚਿਸ਼ (ਮਰੋੜਾ) ਮਿਟਾਉਂਦਾ ਹੈ. ਇਹ ਸ਼ਿਵ ਦਾ ਪ੍ਯਾਰਾ ਬਿਰਛ ਅਤੇ ਫਲ ਹੈ। 5. ਅੰ. Bill. ਹਿਸਾਬ ਦਾ ਪਰਚਾ. ਹੁੰਡੀ। 6. ਕਾਨੂੰਨੀ ਮੁਸਬਦਾ। 7. ਚੁੰਜ. ਚੋਂਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|