Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baraahman⒰. 1. ਵੇਦਾਂ ਦਾ ਗਿਆਤਾ। 2. ਸਭ ਤੋਂ ਉਚੇ ਵਰਣ ਦਾ ਮਨੁੱਖ। 1. scholar of Vedas. 2. exalted among the four classes of humanity.
ਉਦਾਹਰਨਾ:
1. ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥ Raga Sireeraag 3, Asatpadee 22, 8:1 (P: 68).
2. ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥ Raga Gaurhee 5, Thitee, 17:7 (P: 300).

SGGS Gurmukhi-English Dictionary
1. scholar of Vedas. 2. exalted among the four classes of humanity.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਬ੍ਰਾਹਮਣ) ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। 2. ਬ੍ਰਹ੍‌ਮ (ਕਰਤਾਰ) ਨੂੰ ਜਾਣਨ ਵਾਲਾ. “ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ.” (ਸ੍ਰੀ ਅ: ਮਃ ੩) “ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ.” (ਗਉ ਕਬੀਰ){1562} 3. ਬ੍ਰਹ੍ਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. “ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ.” (ਗੌਂਡ ਮਃ ੪) 4. ਦੇਖੋ- ਬ੍ਰਾਹਮਣ.

Footnotes:
{1562} ज्ञान्तं दान्तं जितक्रोधं जितात्मानं जितेन्द्रियम् तमेव ब्राह्मणं मन्ये शेषाः शूद्रा द्ति स्मुताः (iਵ੍ਰੱਧ ਗੌਤਮ ਸੰਹਿਤਾ, ਅ: ੨੧).


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits