Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Bʰabʰeekʰaṇ. ਰਾਵਣ ਦਾ ਛੋਟਾ ਭਰਾ ਜੋ ਸ਼ਿਵ ਜੀ ਦੇ ਆਖੇ ਲਗ ਰਾਮ ਦੀ ਸ਼ਰਣੀ ਆਇਆ, ਰਾਮ ਚੰਦ ਜੀ ਨੇ ਰਾਵਣ ਤੋਂ ਲੰਕਾ ਜਿਤ ਕੇ ਭਭੀਖਣ ਨੂੰ ਸੌਂਪ ਦਿੱਤੀ। younger brother of Ravan who came in the refuge of Sri Ram. ਉਦਾਹਰਨ: ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥ Raga Sorath, Naamdev, 2, 4:2 (P: 657).
|
| SGGS Gurmukhi-English Dictionary |
(as per Hindu mythology) younger brother of Ravana who came in the refuge of Lord Rama.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਭਭੀਖਨ, ਭਭੀਛਨ) ਸੰ. ਵਿਭੀਸ਼ਣ. ਵਿ. ਬਹੁਤ ਭਯਾਵਨਾ. ਅਤਿ ਡਰਾਉਣ ਵਾਲਾ। 2. ਨਾਮ/n. ਕੈਕਸੀ (ਨਿਕਸ਼ਾ) ਦੀ ਕੁੱਖੋਂ ਵਿਸ਼੍ਰਵਾ ਦਾ ਪੁਤ੍ਰ, ਸਰਮਾ ਦਾ ਪਤਿ ਅਤੇ ਰਾਵਣ ਦਾ ਛੋਟਾ ਭਾਈ, ਜੋ ਸ਼ਿਵ ਦੀ ਸਲਾਹ ਮੰਨਕੇ ਰਾਮਚੰਦ੍ਰ ਜੀ ਦੀ ਸ਼ਰਣ ਨੂੰ ਪ੍ਰਾਪਤ ਹੋਇਆ. ਸ਼੍ਰੀ ਰਾਮ ਨੇ ਰਾਵਣ ਨੂੰ ਮਾਰਕੇ ਵਿਭੀਸ਼ਣ ਨੂੰ ਲੰਕਾ ਦਾ ਰਾਜ ਦਿੱਤਾ. “ਲੰਕ ਭਭੀਖਣ ਆਪਿਓ ਹੋ.” (ਸੋਰ ਨਾਮਦੇਵ) “ਰਾਜ ਭਭੀਖਨ ਅਧਿਕ ਕਰਿਓ.” (ਮਾਰੂ ਨਾਮਦੇਵ) ਦੇਖੋ- ਰਾਵਣ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|