Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaᴺbʰeeree. ਤਿੱਤਲੀ। butterfly. ਉਦਾਹਰਨ: ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥ Raga Sorath 5, 61, 3:2 (P: 624).
|
Mahan Kosh Encyclopedia |
ਭ੍ਰਮਰੀ. ਭੋਰੀ। 2. ਤਿਤਲੀ. “ਭਾਂਭੀਰੀ ਕੇ ਪਾਤ ਪਾਰਦੋ.” (ਸੋਰ ਮਃ ੫) ਭੰਬੀਰੇ ਦੇ ਪਤ੍ਰ (ਪੰਖ) ਜੇਹਾ ਸੂਖਮ ਪੜਦਾ. ਭਾਵ- ਅਵਿਦ੍ਯਾ ਦਾ ਆਵਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|