Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰiṫ⒤. 1. ਭਾਂਤ/ਪ੍ਰਕਾਰ ਦਾ। 2. ਚੋਗਾ। 1. types. 2. robe, gown. ਉਦਾਹਰਨਾ: 1. ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥ Raga Soohee 3, Vaar 2:1 (P: 786). 2. ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥ Raga Bilaaval 4, Vaar 10:6 (P: 853).
|
SGGS Gurmukhi-English Dictionary |
1. types. 2. robe, gown.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਭਿੱਤਿ. ਨਾਮ/n. ਮੌਕਾ. ਅਵਸਰ। 2. ਤੋੜਨਾ। 3. ਕੰਧ. ਦੀਵਾਰ। 4. ਪੜਦਾ। 5. ਵਿ. ਭਾਂਤ ਦਾ. ਪ੍ਰਕਾਰ ਦਾ. “ਬਹੁਭਿਤਿ ਸੰਸਾਰਾ.” (ਮਃ ੩ ਵਾਰ ਸੂਹੀ) 6. ਸਿੰਧੀ. ਨਾਮ/n. ਭੀਤੀ. ਚੋਗਾ. ਜੀਵਾਂ ਦੇ ਫਸਾਉਣ ਲਈ ਖਿੰਡਾਇਆ ਦਾਣਾ ਗੂੰਦਾ ਆਦਿ. “ਪਉਦੀ ਭਿਤਿ ਦੇਖਿਕੈ ਸਭਿ ਆਇਪਏ ਸਤਿਗੁਰ ਕੀ ਪੈਰੀ.” (ਮਃ ੪ ਵਾਰ ਬਿਲਾ) ਦੇਖੋ- ਭੀਤਿ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|