| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰogaa. 1. ਭੋਗੀ, ਭੋਗਣ ਵਾਲਾ। 2. ਭੋਗ ਕੀਤੇ, ਅਨੰਦ ਮਾਨਿਆ। 3. ਖੁਸ਼ੀ/ਅਨੰਦ ਦੇ ਸਾਧਨ, ਭੋਗ ਦੀਆਂ ਵਸਤੂਆਂ। 4. ਖੁਸ਼ੀ/ਅਨੰਦ। 1. one who enjoys, enjoyer. 2. enjoyed. 3. means of enjoyment. 4. enjoyment. ਉਦਾਹਰਨਾ:
 1.  ਆਪਿ ਨਿਰਬਾਣੀ ਆਪੇ ਭੋਗਾ ॥ Raga Maajh 5, 10, 3:2 (P: 97).
 2.  ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥ Raga Maajh 5, 17, 4:3 (P: 99).
 3.  ਧੋਤੀ ਡੰਡਉਤਿ ਪਰਸਾਦਨ ਭੋਗਾ ॥ Raga Gaurhee 5, Asatpadee 4, 4:3 (P: 237).
 4.  ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥ Raga Soohee 5, Chhant 6, 4:2 (P: 781).
 | 
 
 | SGGS Gurmukhi-English Dictionary |  | 1. one who enjoys, enjoyer. 2. enjoyed. 3. means of enjoyment. 4. enjoyment. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. भोक्तृ- ਭੋਕ੍ਤਿ. ਭੋਗਣ ਵਾਲਾ. ਭੋਕ੍ਤਾ. “ਆਪਿ ਨਿਰਬਾਣੀ, ਆਪੇ ਭੋਗਾ.” (ਮਾਝ ਮਃ ੫) 2. ਭੋਗ ਦਾ ਬਹੁਵਚਨ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |