| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Maṫvaaro. ਮਤਵਾਲਾ, ਮਦਮਤ। intoxicated. ਉਦਾਹਰਨ:
 ਮਤਵਾਰੋ ਮਾਇਆ ਸੋਇਆ ॥ (ਮਤ ਵਾਲਾ). Raga Gaurhee 5, 140, 3:1 (P: 210).
 | 
 
 | SGGS Gurmukhi-English Dictionary |  | intoxicated. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਮਤਵਾਰ, ਮਤਵਾਰਾ, ਮਤਵਾਲਾ) ਵਿ. ਮੱਤਤਾ ਵਾਲਾ. ਮਖ਼ਮੂਰ. ਨਸ਼ੇ ਵਿੱਚ ਮਸ੍ਤ. “ਮਨੁ ਮਤਵਾਰ ਮੇਰ ਸਰ ਭਾਠੀ.” (ਕੇਦਾ ਕਬੀਰ) “ਮਤਵਾਰੋ ਮਾਇਆ ਸੋਇਆ.” (ਗਉ ਮਃ ੫) “ਜਿਉ ਪੀਤੈ ਮਦਿ ਮਤਵਾਲੇ.” (ਮਃ ੪ ਵਾਰ ਗਉ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |