| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Maḋʰur. ਮਿਠੀ, ਸੰਗੀਤਮਈ। sweet. ਉਦਾਹਰਨ:
 ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥ Raga Aaasaa 5, Chhant 7, 2:5 (P: 457).
 | 
 
 | SGGS Gurmukhi-English Dictionary |  | sweet. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | adj. melodious. | 
 
 | Mahan Kosh Encyclopedia |  | ਵਿ. ਮਿੱਠਾ. “ਮਧੁਰ ਸਲਵਣ ਅਹਾਰ ਕਰਾਏ.” (ਗੁਪ੍ਰਸੂ) 2. ਪ੍ਰਿਯ. ਪ੍ਯਾਰਾ. ਪ੍ਯਾਰੀ. “ਮਧੁਰ ਬਾਨੀ ਪਿਰਹਿ ਮਲੀ.” (ਆਸਾ ਛੰਤ ਮਃ ੫) 3. ਨਾਮ/n. ਗੰਨਾ. ਗੁੜ। 4. ਮਹੂਆ। 5. ਚਿੱਟਾ ਸੇਮ। 6. ਬਾਦਾਮ। 7. ਸ਼ਹਦ। 8. ਅਮ੍ਰਿਤ. “ਮੁਖਬਚਨ ਰਸਾਲ ਮਾਨੋ ਮਧੁਰ ਪਿਲਾਏ ਹੈਂ.” (ਭਾਗੁ ਕ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |