Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Man-ee. ਮੰਨ ਲੈਂਦੇ ਹਨ। accept. ਉਦਾਹਰਨ: ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥ Raga Bilaaval, Kabir, 1, 2:1 (P: 855).
|
SGGS Gurmukhi-English Dictionary |
accept.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਨਇਯਾ, ਮਨਈਆ) ਪੂਰ. ਨਾਮ/n. ਮਨੁਸ਼੍ਯ. ਆਦਮੀ. “ਪਠੈਦਯੋ ਇਕ ਤਹਾਂ ਮਨਇਯਾ.” (ਚਰਿਤ੍ਰ ੩੮੫) 2. ਮੰਨਣ ਵਾਲਾ। 3. ਮੰਨਦਾ ਹੈ. “ਧਨਵੰਤਾ ਅਰੁ ਨਿਰਧਨ, ਮਨਈ ਤਾਂਕੀ ਕਛੂ ਨ ਕਾਨੀ ਰੇ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|