Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Malaakʰaaṛaa. (ਮਲ+ਅਖਾੜਾ) ਪਹਿਲਵਾਨਾਂ ਦਾ ਅਖਾੜਾ, ਭਾਵ ਜੀਵਾਂ ਦਾ ਜਗਤ। arena for wrestlers. ਉਦਾਹਰਨ: ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ Raga Malaar 1, Vaar 4:1 (P: 1280).
|
SGGS Gurmukhi-English Dictionary |
arena for wrestlers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੱਲ-ਅਖਾੜਾ. ਨਾਮ/n. ਰੰਗਭੂਮਿ. ਦੰਗਲ ਦਾ ਅਖਾੜਾ. ਭਾਵ- ਸੰਸਾਰ. ਜਗਤ. “ਆਪੇ ਛਿੰਝ ਪਵਾਇ, ਮਲਾਖਾੜਾ ਰਚਿਆ.” (ਮਃ ੧ ਵਾਰ ਮਲਾ) 2. ਭਾਵ- ਸਤਸੰਗ, ਜਿੱਥੇ ਖੰਡਨ ਮੰਡਨ ਅਤੇ ਆਸੁਰੀ ਸੰਪਦਾ ਨਾਲ ਯੁੱਧ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|