| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Maalee. 1. ਬਾਗ ਬਾਗ, ਫੁਲ ਲਾਉਣ ਵਾਲਾ। 2. ਭਾਵ ਪ੍ਰਭੂ। 1. gardener. 2. viz., God. ਉਦਾਹਰਨਾ:
 1.  ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥ Raga Maajh 3, Asatpadee 15, 5:1 (P: 118).
 2.  ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥ Raga Basant 1, 9, 2:2 (P: 1171).
 | 
 
 | SGGS Gurmukhi-English Dictionary |  | 1. gardener. 2. i.e., God. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | (1) adj. financlal, fiscal, economic; worth, price. (2) n.f. highest prize; fight in wrestling. (3) n.m. buffalo or cow bull. (4) n.m. gardener. | 
 
 | Mahan Kosh Encyclopedia |  | ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਉਦਾਸੀ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। 2. ਸੰ. मालिन्. ਵਿ. ਮਾਲਾ ਬਣਾਉਣ ਵਾਲਾ। 3. ਨਾਮ/n. ਬਾਗ਼ਬਾਨ. “ਅਹਿਨਿਸ ਫੂਲ ਬਿਛਾਵੈ ਮਾਲੀ.” (ਗਉ ਅ: ਮਃ ੧) 4. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. “ਤਉ ਮਾਲੀ ਕੇ ਹੋਵਹੁ.” (ਬਸੰ ਮਃ ੧) 5. ਅ਼. [مالی] ਵਿ. ਮਾਲ (ਦੌਲਤ) ਸੰਬੰਧੀ. ਜਿਵੇਂ- ਉਸਦੀ ਮਾਲੀ ਹਾਲਤ ਹੱਛੀ ਹੈ। 6. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨ ਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. “ਜਰਨੈਲ ਆਗੇ ਥੋ ਮਾਲੀ ਕਪਤਾਨ.” ਦੇਖੋ- ਮਰੇ। 7. ਸਾਂਡ ਝੋਟੇ ਨੂੰ ਭੀ ਪੰਜਾਬ ਵਿੱਚ ਮਾਲੀ ਆਖਦੇ ਹਨ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |