Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukaᴺḋaa. ਗੁਰੁ ਅਰਜਨਦੇਵ ਜੀ ਦਾ ਇਕ ਬ੍ਰਾਹਮਨ ਸਿੱਖ ਜੋ ਰਾਗ ਵਿਦਿਆ ਦਾ ਮਾਹਿਰ ਸੀ। a Brahman sikh of Guru Arjan Dev Ji who was an expert musician. ਉਦਾਹਰਨ: ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥ Raga Aaasaa, Kabir, 26, 1:2 (P: 482).
|
Mahan Kosh Encyclopedia |
ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ, ਜੋ ਰਾਗਵਿਦ੍ਯਾ ਦਾ ਪੰਡਿਤ ਸੀ। 2. ਬੇਰੀ ਜਾਤਿ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਪਰੋਪਕਾਰੀ ਸਿੱਖ। 3. ਸੰਬੋਧਨ. ਹੇ ਮੁਕੁੰਦ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|