Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Moṫʰ. ਮੁੰਗੀ ਦੀ ਨਸਲ ਦਾ ਇਕ ਅੰਨ। grain of phaelous aconallofolious. ਉਦਾਹਰਨ: ਪੰਡਿਤੁ ਆਖਾ ਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥ Raga Raamkalee 5, Vaar 7ਸ, 5, 2:1 (P: 960).
|
| Punjabi Translation | |
n.m. a pant grow for fodder and pulse, Phase-out aconites.
|
| SGGS Gurmukhi-English Dictionary |
grain of phaelous aconallofolious.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. a pant grow for fodder and pulse, Phase-out aconites.
|
| Mahan Kosh Encyclopedia | |
ਸੰ. ਮਕੁਸ਼੍ਠ. ਨਾਮ/n. ਮੂੰਗੀ ਦੀ ਕਿਸਮ ਦਾ ਇੱਕ ਅੰਨ, ਜੋ ਸਾਵਣੀ ਦੀ ਫਸਲ ਵਿੱਚ ਹੁੰਦਾ ਹੈ. ਬਾਜਰੇ ਨਾਲ ਮਿਲਾਕੇ ਇਸ ਦੀ ਖਿਚੜੀ ਬਣਦੀ ਹੈ. ਦਾਲ ਭੀ ਬਹੁਤ ਲੋਕ ਬਣਾਉਂਦੇ ਹਨ. ਘੋੜਿਆਂ ਲਈ ਇਹ ਉੱਤਮ ਰਾਤਬ ਹੈ. Phaseolus-Aconitifolius. “ਪੰਡਿਤੁ ਆਖਾਏ ਬਹੁਤ ਰਾਹੀ ਕੋਰੜ ਮੋਠ ਜਿਨੇਹਾ.” (ਮਃ ੫ ਵਾਰ ਰਾਮ ੨) ਦੇਖੋ- ਕੋਰੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|