Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohaasaa. ਮੋਹ, ਅਗਿਆਨ ਭਰੀ ਆਸਾ। worldly love. ਉਦਾਹਰਨ: ਊਠਿ ਸਿਧਾਰਿਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥ Raga Maaroo 5, Solhaa 2, 10:3 (P: 1073).
|
Mahan Kosh Encyclopedia |
ਮੋਹ (ਅਗਿਆਨ ਭਰੀ) ਆਸ਼ਾ. “ਨਾਨਕ ਮਿਥਨ ਮੋਹਾਸਾ ਹੇ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|