Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rachaᴺnih. ਰਚੇ ਰਹਿੰਦੇ ਹਨ, ਖਚਿਤ ਰਹਿੰਦੇ ਹਨ। engrossed, last. ਉਦਾਹਰਨ: ਜਿਨੑੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨੑਿ ॥ Raga Bilaaval 4, Vaar 12, Salok, 3, 1:4 (P: 854).
|
|