Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫnaagar. ਰਤਨ ਪੈਦਾ ਕਰਨ ਵਾਲਾ, ਰਤਨਾਂ ਦੀ ਖਾਣ (ਭੰਡਾਰ)। mine of emeralds/jewels. ਉਦਾਹਰਨ: ਹਰਿ ਹਰਿ ਨਾਮੁ ਸਿਮਰਿ ਰਤਨਾਗਰ ॥ (ਭਾਵ ਅਮੋਲਿਕ ਗੁਣਾਂ ਦਾ ਸੋਮਾ). Raga Soohee 5, 34, 1:2 (P: 744).
|
SGGS Gurmukhi-English Dictionary |
mine of emeralds/jewels.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਤਨਾਗੁਰ) ਦੇਖੋ- ਰਤਨਾਕਰ. “ਗੁਰੁ ਬੋਹਿਥ ਤਾਰੇ ਰਤਨਾਗਰੁ.” (ਆਸਾ ਮਃ ੫) ਰਤਨਾਕਰ (ਸਮੁੰਦਰ) ਤੋਂ ਤਾਰਦਾ ਹੈ। 2. ਵਿ. ਰਤਨਾਂ ਦੀ ਉਤਪੱਤਿ ਕਰਨ ਵਾਲਾ. “ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ.” (ਸੂਹੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|