| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Rasan⒤. 1. ਰਸ ਲੈ ਕੇ, ਪ੍ਰੇਮ ਨਾਲ। 2. ਰਸਨਾ ਦੁਆਰਾ, ਜੀਭ ਰਾਹੀਂ। 1. with reverence/respect. 2. with tongue. ਉਦਾਹਰਨਾ:
 1.  ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥ Raga Goojree 4, Asatpadee 1, 8:1 (P: 507).
 2.  ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥ Raga Maalee Ga-orhaa 5, 8, 2:1 (P: 988).
 ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥ Raga Parbhaatee 1, 15, 4:2 (P: 1332).
 | 
 
 | SGGS Gurmukhi-English Dictionary |  | on relishing. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਰਸਨਾ ਕਰਕੇ. ਰਸਨਾ ਨਾਲ. “ਰਸਨਿ ਰਸਨਿ ਰਸਿ ਗਾਵਹਿ ਹਰਿਗੁਣ.” (ਗੂਜ ਅ: ਮਃ ੪) 2. ਪ੍ਰੇਮ ਕਰਕੇ. ਪਿਆਰ ਨਾਲ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |