Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raasaaḋaᴺ. ਰਸ ਚਖਣਾ, ਸੁਆਦ ਚਖਣਾ। relish, savor, enjoy. ਉਦਾਹਰਨ: ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥ Raga Goojree 1, Asatpadee 1, 7:2 (P: 503).
|
SGGS Gurmukhi-English Dictionary |
relishes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਸਾਦਨ) ਰਸ-ਆਸ੍ਵਾਦਨ. ਰਸ ਚੱਖਣਾ. “ਬ੍ਰਹਮ ਕਮਲ ਮਧੁ ਤਾਸ ਰਸਾਦੰ, ਜਾਗਤ ਨਾਹੀ ਸੂਤਾ.” (ਗੂਜ ਅ: ਮਃ ੧) ਪਾਰਬ੍ਰਹਮ ਰੂਪ ਕਮਲ ਦੇ ਸ਼ਹਦ ਦਾ ਜਿਸ ਨੇ ਸੁਆਦ ਚੱਖਿਆ ਹੈ, ਉਹ ਗਿਆਨਅਵਸਥਾ ਵਿੱਚ ਹੁੰਦਾ ਹੈ, ਉਸ ਨੂੰ ਅਵਿਦ੍ਯਾਨੀਂਦ ਨਹੀਂ ਵਿਆਪਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|