Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mél⒤. 1. ਇਕਠਾ ਕਰਕੇ। 2. ਮਿਲਾਪ, ਸੰਜੋਗ। 3. ਮਿਲਾ, ਮਲਾਪ ਕਰਾ। 4. ਮਿਲਾ ਕੇ। 1. raising (a huge army). 2. unites. 2. blend, meeting. 4. blending, joining. ਉਦਾਹਰਨਾ: 1. ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ Raga Sireeraag 1, 1, 4:1 (P: 14). 2. ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥ Raga Sireeraag 1, 16, 2:3 (P: 20). 3. ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥ Raga Goojree 4, 67, 4:3 (P: 174). 4. ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏਇਕਿ ਭਰਮਿ ਭੂਲੇ ਫਿਰਦਿਆ ॥ Raga Bilaaval 5, Chhant 1, 1:4 (P: 542). ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥ (ਮਿਲਾਪ ਕਰਾਕੇ). Raga Sorath 5, 39, 1:2 (P: 619).
|
SGGS Gurmukhi-English Dictionary |
1. stay, remain, persist, continue. 2. residence, stay.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਰਹਣਾ 2. “ਰਹਣੁ ਨਹੀ ਸੰਸਾਰੇ.” (ਓਅੰਕਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|