Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Raakʰaṇ. ਰਖਣ। keep. ਉਦਾਹਰਨ: ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ ॥ Raga Aaasaa 5, 137, 1:2 (P: 405).
|
| SGGS Gurmukhi-English Dictionary |
keep.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਰਾਖਨ) ਸੰ. ਰਕ੍ਸ਼ਣ. ਰਖ੍ਯਾ ਕਰਨੀ. ਬਚਾਉਣਾ. ਪਾਲਨ. “ਰਾਖਣਹਾਰਾ ਅਗਮ ਅਪਾਰਾ.” (ਤੁਖਾ ਛੰਤ ਮਃ ੧) “ਰਾਖਨ ਕਉ ਦੂਸਰੁ ਨਹੀ ਕੋਇ.” (ਰਾਮ ਮਃ ੫) 2. ਧਾਰਣ. ਰੱਖਣਾ. “ਰਾਖਹੁ ਕੰਧ, ਉਸਾਰਹੁ ਨੀਵਾਂ.” (ਸੋਰ ਰਵਿਦਾਸ) 3. ਵਰਜਨ. ਰੋਕਣਾ. “ਜਨਮ ਮਰਨ ਗੁਰਿ ਰਾਖੇ ਮੀਤ.” (ਪ੍ਰਭਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|