| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Romaavalee. 1. ਰੋਮ ਭਾਵ ਜਤ। 2. ਰੋਮ ਭਾਵ ਬਾਂਦਰਾਂ ਦੀ ਸੈਨਾ। 1. hair viz., fleece. 2. hair viz., army of monkeys. ਉਦਾਹਰਨਾ:
 1.  ਧਨਿ ਧਨਿ ਮੇਘਾ ਰੋਮਾਵਲੀ ॥ (ਭਾਵ ਉਂਨ). Raga Maalee Ga-orhaa, Naamdev, 1, 1:1 (P: 988).
 2.  ਬਾਵਨ ਕੋਟਿ ਜਾ ਕੈ ਰੋਮਾਵਲੀ ॥ (ਭਾਵ ਬਾਂਦਰਾਂ ਦੀ ਸੈਨਾ). Raga Bhairo, Kabir, 2, 7:1 (P: 1163).
 | 
 
 | SGGS Gurmukhi-English Dictionary |  | 1. hair i.e., fleece. 2. hair i.e., army of monkeys. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਰੋਮਾਵਲਿ) ਰੋਮਾਂ ਦਾ ਸਮੁਦਾਯ. ਸ਼ਰੀਰ ਦੇ ਸਾਰੇ ਰੋਮ. “ਰੋਮਾਵਲਿ ਕੋਟਿ ਅਠਾਰਹ ਭਾਰ.” (ਭੈਰ ਅ: ਕਬੀਰ) 2. ਦੇਖੋ- ਰੋਮਰਾਜੀ 2. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |