Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Lagnaa. ਰੁਚਿਤ ਹੋਣਾ, ਖਚਿਤ ਹੋਣਾ, ਜੁਟਨਾ। ਲਗਾ ਹੈ (ਪਿਆਰਾ)। engaged, attached. “ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥” ਗਉ ੫, ੭੮, ੪:੩ (੧੭੮) “ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥” ਧਨਾ ੫, ੩੦, ੨:੨ (੬੭੯).
|
| Mahan Kosh Encyclopedia | |
ਦੇਖੋ- ਲਗਣਾ. “ਜਿਤੁ ਜਿਤੁ ਲਾਵਹੁ, ਤਿਤੁ ਤਿਤੁ ਲਗਨਾ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|