Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Laḋʰ-ṛaa. ਲਭ ਲਿਆ, ਪ੍ਰਾਪਤ ਕਰ ਲਿਆ। got. “ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ ॥” ਗਉ ੪, ਕਰ ੨, ੮:੨ (੨੩੫).
|
| SGGS Gurmukhi-English Dictionary |
got.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਲਧੜੀ, ਲਧਾ, ਲਧੀ) ਵਿ. ਲਬ੍ਧ. ਲੱਭਿਆ. ਪਾਇਆ. ਪ੍ਰਾਪਤ ਕੀਤੀ. ਲੱਭੀ. “ਹਰਿ ਸਜਣੁ ਲਧੜਾ ਨਾਲਿ.” (ਗਉ ਮਃ ੪ ਕਰਹਲੇ) “ਨਾਨਕ ਲਧੜੀਆ ਤਿਨਾਹ.” (ਵਾਰ ਮਾਰੂ ੨ ਮਃ ੫) “ਗੁਰ ਮਿਲਿ ਲਧਾ ਜੀ ਰਾਮ ਪਿਆਰਾ.” (ਵਡ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|