Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-u. 1. ਲਾਵੋ, ਜੋੜੋ। plant. “ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥” ਆਸਾ ੫, ੧੩੭, ੧*:੨ (੪੦੫). 2. ਕਰੋ। do. “ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥” ਮਲਾ ੫, ੭, ੧*:੧ (੧੨੬੮).
|
|