Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laahaṇ ⒤. ਮੱਟੀ, ਬਰਤਨ ਜਿਸ ਵਿਚ ਸ਼ਰਾਬ ਕੱਢੀ ਜਾਵੇ। earthen vessal (in which wine is extracted). “ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥” ਬਿਹਾ ੪, ਵਾਰ ੧੨ ਸ, ਮਰ, ੧:੪ (੫੫੩).
|
SGGS Gurmukhi-English Dictionary |
earthen vessel (in which wine is extracted).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਉਹ ਪਾਤ੍ਰ, ਜਿਸ ਵਿੱਚ ਲਾਹਣ ਪਾਕੇ ਸ਼ਰਾਬ ਖਿੱਚੀਏ. “ਕਾਇਆ ਲਾਹਣਿ, ਆਪੁ ਮਦੁ.” (ਵਾਰ ਬਿਹਾ, ਸ: ਮਰਦਾਨਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|