Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Leeṫ. ਲਿਆ। our verb, made. “ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਅਪੁਨੇ ਕਰਿ ਲੀਤ ॥” ਟੋਡੀ ੫, ੨੧, ੨:੧ (੭੧੬).
|
| SGGS Gurmukhi-English Dictionary |
our verb, made.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਲੀਤੜਾ, ਲੀਤਾ) ਲੀਆ. ਲੀਏ. “ਕਰਿ ਕਿਰਪਾ ਅਪੁਨੇ ਕਰਿਲੀਤ.” (ਟੋਡੀ ਮਃ ੫) ਆਪਣੇ ਕਰ ਲੀਤੇ. “ਲੀਤੜਾ ਲਬਿ ਰੰਗਾਏ.” (ਤਿਲੰ ਮਃ ੧) “ਦਾਨੁ ਸਭਨੀ ਹੈ ਲੀਤਾ.” (ਵਡ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|