Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lutaa-i-aa. ਲੁੱਟਾ ਦੇਣਾ, ਅਜਾਈਂ ਗੁਆ ਦੇਣਾ। away squander. “ਜਿਨੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨੑਿ ॥” ਬਿਲਾ ੪, ਵਾਰ ੧੨ ਸ, ੩, ੧:੪ (੮੫੪).
|
|