| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Léṫ. ਲੈਂਦਾ ਹੈ। inhaler. “ਮਿਥਿਆ ਬਾਸੁ ਲੇਤ ਬਿਕਾਰਾ ॥” ਗਉ ੫, ਸੁਖ ੫, ੫:੮ (੨੬੯) “ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਜਹ ॥” (ਲੈਣ ਨਾਲ) ਟੋਡੀ ਨਾਮ, ੨, ੧*:੧ (੭੧੮) “ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥” (ਲੈਂਦਿਆ ਭਾਵ ਲਾਹੁੰਦਿਆਂ) ਮਾਲੀ ਨਾਮ, ੨, ੧:੨ (੯੮੮). | 
 
 |