Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Léhee. 1. ਲੈਣਾ, ਪ੍ਰਾਪਤ ਕਰਨਾ। accept. “ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥” ਗਉ ਕਬ, ੪੫, ੨:੨ (੩੩੨). 2. ਲਵੋ, ਜਪੋ। recite. “ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥” ਧਨਾ ਕਬ, ੫, ੪:੧ (੬੯੨).

Punjabi Translation
n.f. a thorny shrub similar to ਲੇਹਾ.

SGGS Gurmukhi-English Dictionary
accept.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.f. a thorny shrub similar to ਲੇਹਾ.

Mahan Kosh Encyclopedia

ਦੇਖੋ- ਲੇਹ 1। 2. ਇੱਕ ਜੱਟ ਜਾਤਿ। 3. ਉਪਜਾਊ ਜਮੀਨ. ਜਿਸ ਵਿੱਚ ਖੇਤੀ ਹੋ ਸਕੇ. “ਕੱਲਰ ਤੇ ਹਮ ਕੀਨਸ ਲੇਹੀ.” (ਗੁਪ੍ਰਸੂ) 4. ਲੈਂਦਾ ਹੈ. ਲੇਹੀਂ. ਲੈਂਦੇ ਹਨ. “ਡੋਰੀ ਪੂਰੀ ਮਾਪਹਿ ਨਾਹੀ, ਬਹੁ ਬਿਸਟਾਲਾ ਲੇਹੀ.” (ਸੂਹੀ ਕਬੀਰ) 5. ਸੰ. लेहिन्. ਚੱਟਣ ਵਾਲਾ. ਦੇਖੋ- ਲੇਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits