Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Læḋé. 1. ਪ੍ਰਾਪਤ ਕਰਦੇ, ਲੈਂਦੇ। taking. “ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥” ਮਲਾ ੧, ਵਾਰ ੨੫ ਸ, ੧, ੨:੨੧ (੧੨੯੦). 2. ਲੈਂਦੇ। aux verb, take rounds. “ਦੇਦਾ ਦੇ ਲੈਦੇ ਥਕਿ ਪਾਹਿ ॥” ਜਪੁ ੩:੧੧ (2). 3. ਲੈਣ ਵਾਲੇ, ਪ੍ਰਾਪਤ ਕਰਤਾ। recipent. “ਮਲ ਲਥੇ ਲੈਦੇ ਫੇਰੀਆ ॥” ਸਿਰੀ ੫, ਅਸ ੨੯, ੧੮:੨ (੭੪).
|
| SGGS Gurmukhi-English Dictionary |
(aux. v.) do, achieve, get.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|