| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Varaṫ-maan. ਵਿਆਪਕ/ਹਾਜ਼ਰ ਨਾਜ਼ਰ ਸਮਝਨਾ। present. “ਪਤਿ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥” ਆਸਾ ੧, ੩੭, ੩:੧ (੩੬੦). | 
 
 | SGGS Gurmukhi-English Dictionary |  | present. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.m. present time, the present;ajd. present existing, current. | 
 
 | Mahan Kosh Encyclopedia |  | ਨਾਮ/n. ਵਰਤਮਾਨ. ਉਹ ਸਮਾਂ, ਜੋ ਵਰਤ ਰਿਹਾ ਹੈ. “ਵਰਤਮਾਨ ਬਿਭੂਤੰ.” (ਆਸਾ ਮਃ ੧) ਵਰਤਮਾਨ ਦਸ਼ਾ ਵਿੱਚ ਪ੍ਰਸੰਨ ਰਹਿਣਾ, ਸ਼ਰੀਰ ਉੱਤੇ ਭਸਮ ਲਾਉਣੀ ਹੈ। 2. ਵਿ. ਮੌਜੂਦ ਉਪਸ੍ਥਿਤ। 3. ਚਲਦਾ ਹੋਇਆ. ਜਾਰੀ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |