Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Vijog ⒰. ਵਿਛੋੜਾ। sepration. “ਸਾਹਾ ਸੰਜੋਗੁ ਵੀਆਹੁ ਵਿਜੋਗੁ ॥” (ਸਤਿਸੰਗਤ ਦਾ ਮੇਲ ‘ਸਾਹਾ’ ਹੈ ਤੇ ਸੰਸਾਰ ਤੋਂ ਉਪਰਾਮਤਾ ‘ਵਿਆਹ’) ਗਉ ੧, ੩, ੩:੧ (੧੫੨) “ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥” ਜਪੁ ੨੯:੩ (6).
|
| SGGS Gurmukhi-English Dictionary |
separation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|