Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Viroḋʰ. ਵੈਰ, ਦੁਸ਼ਮਨੀ, ਮੁਖ਼ਾਲਫਤ। opposition, enemity. “ਗੁਰਮੁਖਿ ਵੈਰ ਵਿਰੋਧ ਗਵਾਵੈ ॥” ਰਾਮ ੧, ਸਿਗੋ ੩੭:੩ (੯੪੨).

Punjabi Translation
n.m. opposition, antagonism, hostility rivalry; resistance, confrontation, disapproval; protest, dissent, contrariety, adverseness.

SGGS Gurmukhi-English Dictionary
opposition, enmity.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. opposition, antagonism, hostility rivalry; resistance, confrontation, disapproval; protest, dissent, contrariety, adverseness.

Mahan Kosh Encyclopedia

ਦੇਖੋ- ਬਿਰੋਧ। 2. ਇੱਕ ਅਰਥਾਲੰਕਾਰ. ਕਿਸੇ ਵਸਤੁ, ਗੁਣ ਅਥਵਾ ਕਰਮ ਤੋਂ ਉਲਟਾ ਫਲ ਹੋਣਾ ਜਿੱਥੇ ਵਰਣਨ ਕਰੀਏ, ਸੇ “ਵਿਰੋਧ” ਅਲੰਕਾਰ ਹੈ.
ਦ੍ਰਵ੍ਯ ਕ੍ਰਿਯਾ ਗਨ ਸੇ ਜਹਾਂ ਉਪਜਤ ਕਾਜ ਵਿਰੁੱਧ.
ਤਾਂਕੋ ਕਹਿਤ ਵਿਰੋਧ ਹੈ, ਭੂਸ਼ਣ ਸੁਕਵਿ ਸੁਬੱਧ.
(ਸ਼ਿਵਰਾਜਭੂਸ਼ਣ)
ਉਦਾਹਰਣ-
ਤੁਧ ਬਿਨ ਰੋਗ ਰਜਾਈਆਂ ਦਾ ਓਢਣ,
ਨਾਗ ਨਿਵਾਸਾਂ ਦਾ ਰਹਿਣਾ,
(ਹਜਾਰੇ ੧੦)
ਸਤਿਗੁਰੁ ਅਰਜਨ ਕੇ ਪ੍ਰੇਮਭਰੇ ਸ਼ਾਂਤਬੈਨ
ਸੁਨੇ ਜਬ ਚੰਦੂ, ਰਿਦੋ ਕ੍ਰੋਧ ਆਗ ਚਮਕੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits