Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visaa-ri-an ⒰. ਭੁਲਾਇਆ, ਚੇਤੇ ਤੋਂ ਉਹਲੇ ਕੀਤਾ। effaced from memory, forgot. “ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥” ਸਲੋ ਫਰ, ੧੦੬:੧ (੧੩੮੩).
|
SGGS Gurmukhi-English Dictionary |
forgot.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਉਸ ਨੇ ਵਿਮਰਣ ਕੀਤੇ (ਭੁਲਾਏ) “ਹੋਆ ਆਪਿ ਦਇਆਲੁ. ਮਨਹੁ ਨ ਵਿਸਾਰਿਅਨੁ.” (ਵਾਰ ਗੂਜ ੨ ਮਃ ੫) ਮਨੋਂ ਨਹੀਂ ਭੁਲਾਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|