Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visékʰi-aa. ਬਹੁਤ ਕਰਕੇ, ਅਧਿਕਤਰ (ਸ਼ਬਦਾਰਥ), ਵਧੀਆ, ਉਤਮ (ਦਰਪਣ), ਵਿਸ਼ੇਸ਼, ਬਹਤੁ (ਨਿਰਣੈ)। special/noble. “ਸਭਿ ਕਹਹੁ ਮੁਖਹੁ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰਿ ਲਾਹਾ ਹਰਿ ਭਗਤਿ ਵਿਸੇਖਿਆ ॥” ਕਾਨ ੪, ਵਾਰ ੯:੫ (੧੩੧੬).
|
SGGS Gurmukhi-English Dictionary |
special, noble, excellent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|