Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Væḋ. ਹਕੀਮ, ਡਾਕਟਰ, ਰੋਗ ਦਾ ਇਲਾਜ ਕਰਨ ਵਾਲਾ। physicians, doctor. “ਏਹਿ ਵੈਦ ਜੀਅ ਕਾ ਦੁਖੁ ਲਾਇਣ ॥” ਰਾਮ ੫, ਵਾਰ ੧੧ ਸ, ੫, ੧:੨ (੯੬੨).
|
| English Translation | |
n.m. physician, practitioner of Ayurvedik system of medicine.
|
| Mahan Kosh Encyclopedia | |
(ਵੈਦੁ) ਸੰ. ਵੈਦਯ. ਜੋ ਵਿਦ੍ਯਾ ਰਖਦਾ ਹੈ. ਪੰਡਿਤ. ਹਕੀਮ. Doctor. ਵਿਦ੍ਵਾਨ। 2. ਤ਼ਬੀਬ. ਵੈਦ. Physician. ਰੋਗ ਇਲਾਜ ਕਰਨ ਵਾਲਾ. “ਰੋਗੁ ਗਵਾਇਹਿ ਆਪਣਾ. ਤ ਨਾਨਕ ਵੈਦੁ ਸਦਾਇ.” (ਮਃ ੨ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|