Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
San⒤. ਭੂਤ ਕਾਲ ਕਿਰਿਆ, ‘ਸੀ’ ਦਾ ਬਹੁ ਵਚਨ। were. ਉਦਾਹਰਨ: ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥ Salok, Farid, 99:4 (P: 1383).
|
| SGGS Gurmukhi-English Dictionary |
were.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਦੇਖੋ- ਸਣ. ਸਣੀ. “ਸਨਿ ਜ੍ਯੋਂ ਤਨ ਖੋਵਹਿ ਦੁਖਦਾਨੀ.” (ਨਾਪ੍ਰ) ਸਣ ਆਪਣੇ ਸ਼ਰੀਰ ਨੂੰ ਗਾਲਕੇ ਰੱਸੇ ਦੀ ਸ਼ਕਲ ਵਿੱਚ ਹੋਰਨਾਂ ਨੂੰ ਬੰਨ੍ਹਦੀ ਹੈ। 2. ਕ੍ਰਿ. ਵਿ. ਨਾਲ. ਸਾਥ. ਸਣੇ. ਸਮੇਤ। 3. ਸੰ. सनि. ਨਾਮ/n. ਦਾਨ। 4. ਇਨਾਮ। 5. ਸੰ. शनि- ਸ਼ਨਿ. ਛਾਯਾ ਦੇ ਗਰਭ ਤੋਂ ਸੂਰਜ ਦਾ ਪੁਤ੍ਰ ਸ਼ਨੈਸ਼੍ਚਰ. ਛਨਿੱਛਰ। 6. ਨੌ ਗ੍ਰਹਾਂ ਵਿੱਚੋਂ ਸੱਤਵਾਂ ਗ੍ਰਹ. ਸੂਰਜ ਤੋਂ ਇਸ ਦੀ ਵਿੱਥ ੮੮੩੦੦੦੦੦੦ ਮੀਲ ਖਿਆਲ ਕੀਤੀ ਗਈ ਹੈ. ਇਹ ਬਹੁਤ ਚਮਕੀਲਾ ਗ੍ਰਹ ਹੈ. ਦੂਰਬੀਨ ਨਾਲ ਵੇਖੀਏ ਤਾਂ ਇਸ ਦੇ ਆਲੇ ਦੁਆਲੇ ਚਿੱਟੇ ਘੇਰੇ ਦਿਸਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|