Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Saaḋʰsaᴺg. ਸਾਧਾਂ ਦੀ ਸੰਗਤ। society of saints, holy congrgation. ਉਦਾਹਰਨ: ਸਾਧਸੰਗ ਕੈ ਨਾਹੀ ਨੇਰਿ ॥ Raga Gaurhee 5, 82, 3:3 (P: 180).
|
| SGGS Gurmukhi-English Dictionary |
society of saints, Holy congregation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਸਾਧਸੰਗਤਿ, ਸਾਧਸੰਗਮ) ਦੇਖੋ- ਸਾਧਸਮਾਗਮ. “ਸਾਧਸੰਗਤਿ ਉਪਜੈ ਬਿਸ੍ਵਾਸ.” (ਗਉ ਥਿਤੀ ਕਬੀਰ) “ਸਾਧਸੰਗਤਿ ਕੈ ਅੰਚਲਿ ਲਾਵਹੁ.” (ਜੈਤ ਮਃ ੫) 2. ਭਾਈ ਨੰਦਲਾਲ ਜੀ ਨੇ ਸਿੱਖਧਰਮ ਦਾ ਨਾਉਂ “ਸਾਧਸੰਗ” ਲਿਖਿਆ ਹੈ. “ਹਮਚੁਨਾ ਦਰ ਮਜ਼ਹਬੇ ਈਂ ਸਾਧਸੰਗ.” (ਜਿੰਦਗੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|