Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Saaḋʰsaᴺgaṫ⒤. ਸਾਧਾਂ ਦੀ ਸੰਗਤ ਵਿਚ। in the society of saints, in holy congrgation. ਉਦਾਹਰਨ: ਮਿਲੁ ਸਾਧਸੰਗਤਿ ਭਜੁ ਕੇਵਲ ਨਾਮੁ ॥ Raga Aaasaa 5, So-Purakh, 4, 1:4 (P: 12).
|
| SGGS Gurmukhi-English Dictionary |
in the society of saints, in Holy congregation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਸਾਧਸੰਗ, ਸਾਧਸੰਗਮ) ਦੇਖੋ- ਸਾਧਸਮਾਗਮ. “ਸਾਧਸੰਗਤਿ ਉਪਜੈ ਬਿਸ੍ਵਾਸ.” (ਗਉ ਥਿਤੀ ਕਬੀਰ) “ਸਾਧਸੰਗਤਿ ਕੈ ਅੰਚਲਿ ਲਾਵਹੁ.” (ਜੈਤ ਮਃ ੫) 2. ਭਾਈ ਨੰਦਲਾਲ ਜੀ ਨੇ ਸਿੱਖਧਰਮ ਦਾ ਨਾਉਂ “ਸਾਧਸੰਗ” ਲਿਖਿਆ ਹੈ. “ਹਮਚੁਨਾ ਦਰ ਮਜ਼ਹਬੇ ਈਂ ਸਾਧਸੰਗ.” (ਜਿੰਦਗੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|