Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Sivaa. ਸ਼ਿਵ ਜੀ। Shiva - a hindu diety. ਉਦਾਹਰਨ: ਸਿਵਾ ਸਕਤਿ ਸੰਬਾਦੰ ॥ Raga Gond, Naamdev, 1, 4:1 (P: 873).
|
| Punjabi Translation | |
(1) n.m. funeral pyre, burning or burnt pyre. (2) adv.conj. without, except, but save, besides; also ਸਿਵਾਇ, ਸਿਵਾਏ.
|
| SGGS Gurmukhi-English Dictionary |
Shiva – a Hindu deity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
(1) n.m. funeral pyre, burning or burnt pyre. (2) adv.conj. without, except, but save, besides; also ਸਿਵਾਇ, ਸਿਵਾਏ.
|
| Mahan Kosh Encyclopedia | |
ਸੰ. ਸ਼ਿਵਾ. ਨਾਮ/n. ਸ਼ਿਵ ਦੀ ਇਸਤ੍ਰੀ ਦੁਰਗਾ. ਪਾਰਵਤੀ. “ਧਰ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ.” (ਚੰਡੀ ੧) 2. ਪਾਰਬ੍ਰਹਮ ਦੀ ਸ਼ਕਤਿ. ਦੇਖੋ- ਸ਼ਿਵ. “ਦੇਹ ਸਿਵਾ ਵਰ ਮੋਹਿ ਅਬੈ.” (ਚੰਡੀ ੧) 3. ਹਰੀ ਦੁੱਬ। 4. ਗਿਦੜੀ. “ਸਿਵਾ ਅਸਿਵਾ ਪੁਕਾਰਤ ਭਈ.” (ਗੁਪ੍ਰਸੂ) 5. ਹਲਦੀ। 6. ਮੁਕਤਿ। 7. ਹਰੜ। 8. ਵਿ. ਸੁਖ ਦੇਣ ਵਾਲੀ. 9. ਪ੍ਰਾ. ਨਾਮ/n. ਚਿਤਾ. ਸ਼ਵ ਦਾਹ ਦੀ ਥਾਂ। 10. ਅ਼. [سِوا] ਕ੍ਰਿ. ਵਿ. ਬਗੈਰ. ਬਿਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|