Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Supaaree. ਪੂਗ ਫਲ, ਛਾਲੀ, ਇਕ ਕਰੜਾ ਗੋਲ ਫਲ ਜਿਸ ਨੂੰ ਕੁਤਰਕੇ ਪਾਨ ਵਿਚ ਵਰਤਦੇ ਹਨ। betel nut. ਪਾਨ ਸੁਪਾਰੀ ਖਾਤੀਆਂ ਮੁਖਿ ਬੀੜੀਆਂ ਲਾਈਆਂ ॥ Raga Tilang 4, Asatpadee 2, 13:1 (P: 726).
|
| Punjabi Translation | |
n.f. betelnut, arecanut; betel-palm, Areca catechu.
|
| SGGS Gurmukhi-English Dictionary |
betel nut.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.f. betelnut, arecanut; betel-palm, Areca catechu.
|
| Mahan Kosh Encyclopedia | |
ਨਾਮ/n. ਪੂਗ ਫਲ. ਛਾਲੀ. L. Aroca-Catechu. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਮੁਖ ਦੇ ਵਿਕਾਰਾਂ ਨੂੰ ਹਟਾਉਂਦੀ ਹੈ ਅਤੇ ਦੰਦਾਂ ਨੂੰ ਮਜਬੂਤ ਕਰਦੀ ਹੈ. ਮਣੀ ਨੂੰ ਗਾੜ੍ਹਾ ਕਰਦੀ ਹੈ. ਸੁਪਾਰੀ ਦੇ ਫੁੱਲ ਬੱਚਿਆਂ ਦੇ ਦਸਤ ਬੰਦ ਕਰਨ ਲਈ ਜੇ ਉਬਾਲਕੇ ਦਿੱਤੇ ਜਾਣ ਤਾਂ ਬਹੁਤ ਗੁਣਕਾਰੀ ਹਨ. ਹਿੰਦੁਸਤਾਨ ਵਿੱਚ ਸੁਪਾਰੀ ਨੂੰ ਪਾਨ ਨਾਲ ਮਿਲਾਕੇ ਖਾਣ ਦਾ ਬਹੁਤ ਰਿਵਾਜ ਹੈ. “ਪਾਨ ਸੁਪਾਰੀ ਖਾਤੀਆ.” (ਤਿਲੰ ਮਃ ੪) 2. ਲਿੰਗ ਦਾ ਅਗਲਾ ਭਾਗ. ਸੰ. ਮਣਿ. ਦੇਖੋ- ਮਣਿ ੫. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|