| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Sookʰee. ਖੁਸ਼ੀ, ਚੈਨ। peace, pleasure. ਉਦਾਹਰਨ:
 ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥ (ਸੁੱਖ ਹੀ ਸੁਖ). Raga Aaasaa 5, 105, 2:2 (P: 397).
 ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥ (ਸੁੱਖਾਂ ਦੀ ਦਾਤ ਦੇਵੇ). Raga Soohee 1, 5, 1:2 (P: 729).
 | 
 
 | SGGS Gurmukhi-English Dictionary |  | peaceful. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਵਿ. ਸੁੱਕੀ. ਖ਼ੁਸ਼ਕ। 2. ਦੇਖੋ- ਸੂਖ. “ਸੂਖੀ ਕਰੈ ਪਸਾਉ.” (ਸੂਹੀ ਮਃ ੧) ਸੁਖਾਂ ਦਾ ਵਿਸਤਾਰ ਕਰਦਾ ਹੈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |