Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sohaagan⒤. 1. ਪਤੀ ਦੇ ਪਿਆਰ ਦੀ ਪਾਤਰ, ਪਤੀ ਵਾਲੀ। 2. ਪ੍ਰਭੂ ਪਤੀ ਦੇ ਪਿਆਰ ਦੀ ਪਾਤਰ ਜੀਵ ਰੂਪੀ ਇਸਤ੍ਰੀ। 3. ਮਾਇਆ (ਭਾਵ)। 1. woman who enjoys the love of her husbnand. 2. fortunate being who enjoys the love his Master. 3. wealth, money. ਉਦਾਹਰਨਾ: 1. ਥਿਰ ਸੋਹਾਗਨਿ ਸੰਗਿ ਭਤਾਰੀ ॥ Raga Aaasaa 5, 7, 4:4 (P: 372). 2. ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥ Raga Soohee 5, 3, 1:1 (P: 737). ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥ Raga Saarang 1, 1, 4:2 (P: 1197). 3. ਏਕ ਸੋਹਾਗਨਿ ਜਗਤ ਪਿਆਰੀ ॥ Raga Gond, Kabir, 7, 1:1 (P: 871). ਸੋਹਾਗਨਿ ਕਿਰਪਨ ਕੀ ਪੂਤੀ ॥ Raga Gond, Kabir, 8, 2:1 (P: 872).
|
Mahan Kosh Encyclopedia |
(ਸੋਹਾਗਣਿ, ਸੋਹਾਗਣੀ, ਸੋਹਾਗਨੀ) ਸੌਭਾਗ੍ਯਵਤੀ. ਦੇਖੋ- ਸੁਹਾਗਣਿ. “ਪੁਤ੍ਰਵੰਤੀ ਸੀਲਵੰਤਿ ਸੋਹਾਗਿਣ.” (ਮਾਝ ਮਃ ੫) “ਸੋਭਾਵੰਤੀ ਸੋਹਾਗਣੀ.” (ਸ੍ਰੀ ਮਃ ੩) “ਧੰਨਿ ਸੋਹਾਗਨਿ ਜੋ ਪ੍ਰਭੁ ਜਾਨੈ.” (ਸੂਹੀ ਮਃ ੫) 2. ਭਾਵ- ਮਾਇਆ. “ਸੋਹਾਗਨਿ ਕਿਰਪਨ ਕੀ ਪੂਤੀ.” (ਗੌਂਡ ਕਬੀਰ) ਕੰਜੂਸ ਦੀ ਪੁਤ੍ਰੀ, ਜਿਸ ਨੂੰ ਭੋਗ ਨਹੀਂ ਸਕਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|