| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | SaMmi-aa. ਆਧਾਰ, ਟੇਕ ਟਿਕਟਿਕੀ ਜਿਸ ਉਤੇ ਜੋਗੀ ਬਾਹਾਂ ਰੱਖਕੇ ਧਿਆਨ ਲਾਉਂਦੇ ਹਨ। arm’s support, arm-rest. ਉਦਾਹਰਨ:
 ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥ Raga Aaasaa 1, 37, 4:1 (P: 360).
 | 
 
 | SGGS Gurmukhi-English Dictionary |  | arm-rest (of Yogi). 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. ਸ਼ਮ੍ਯਾ. ਨਾਮ/n. ਆਧਾਰ. ਟੇਕ। 2. ਵੈਰਾਗਣ. ਇੱਕ ਪ੍ਰਕਾਰ ਦੀ ਟਿਕਟਿਕੀ, ਜਿਸ ਉੱਤੇ ਬਾਹਾਂ ਰੱਖਕੇ ਸਾਧੁ ਬੈਠਦੇ ਹਨ. “ਸਗਲੀ ਜੋਤਿ ਹਮਾਰੀ ਸੰਮਿਆ.” (ਆਸਾ ਮਃ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |