Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hék⒰. ਇਕ। one. ਉਦਾਹਰਨ: ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥ Raga Malaar 1, Vaar 1, Salok, 1, 2:1 (P: 1279).
|
Mahan Kosh Encyclopedia |
(ਹੇਕਣ, ਹੇਕਲ, ਹੇਕੜੋ, ਹੇਕਾ, ਹੇਕੁੜੋ, ਹੇਕੈ, ਹੇਕੋ) ਵਿ. ਇੱਕੋ. ਏਕਲਾ. ਕੇਵਲ ਇੱਕ. ਦੇਖੋ- ਹੇਕ 3. “ਚਿਤ ਨ ਆਵੈ ਹੇਕੜੋ.” (ਗਉ ਵਾਰ ੨ ਮਃ ੫) “ਹੇਕੋ ਪਾਧਰੁ ਹੇਕ ਦਰੁ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|