| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | hæᴺ. 1. ਹਨ। 2. ਵਰਤਮਾਨ ਕਾਲ ਕਿਰਿਆ, ਮਧਮ ਪੁਰਖ। 1. are. 2. present second person. ਉਦਾਹਰਨਾ:
 1.  ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥ Raga Maalee Ga-orhaa, Naamdev, 3, 1:1 (P: 988).
 2.  ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥ Raga Malaar, Naamdev, 2, 3:1 (P: 1292).
 | 
 
 | English Translation |  | interj. what?. | 
 
 | Mahan Kosh Encyclopedia |  | ਵ੍ਯ. ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। 2. ਹੈ ਦਾ ਬਹੁ ਵਚਨ. ਹਨ. ਹੈਨ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |